Monday 2 May 2016

ਇੱਕ ਪੰਜਾਬੀ

ਕੋਸੇਓ ਨਾ ਕਦੇ ਵੀ, ਰੱਬ ਮਾਂ ਬਾਪ ਨੂ
ਪਤਾ ਲੱਗੂ ਫੇਰ, ਜਦੋ ਲਗਾ ਪਾਪ ਆਪ ਨੂ
ਸੋਚਿਆ ਸੀ ਮਾਰੂ ਗੇੜਾ ਪਿੰਡ ਦੀ ਓਹ ਰਾ ਤੇ
ਹੁਣ ਨਹਿਯੋ ਸ਼ੋਂਕ ਰੇਹਗੇ, ਸਬ ਬਚਪਨ ਦੇ ਸੀ ਚਾ ਵੇ

ਕਯੀ ਲੋਗਾਂ ਕੋ ਪਹਚਾਨ ਹੈਨੀ, ਸਬ ਲੋਕਾ ਦੇ ਨੇ ਨਾ ਵੇ

ਸਾਥ ਨਾ ਨਿਭਾਉਣ ਰਿਸ਼ਤੇ, ਕੀ ਕਿਸੇ ਦਾ ਗੁਨਾਹ ਓਏ
ਇੱਕ ਮੇਰਾ ਘਰ ਜੇਹੜੀ ਪੁੱਜਣੇ ਦੀ ਥਾਂ ਵੇ 
ਇੱਕ ਪੂਜਾਂ ਰੱਬ, ਦੁੱਜੀ ਪੂਜਾ ਮੇਰੀ ਮਾਂ ਵੇ